ਲੋੜਵੰਦਾਂ ਦੀ ਮਦਦ ਲਈ ਬਟਾਲਾ ਦੇ ਨੌਜਵਾਨਾਂ ਨੇ ਕੀਤੀ ਨਵੀਂ ਪਹਿਲ

‘ਦੀ ਹੈਲਪਿੰਗ ਹੈਂਡ  ਗਿਵਸ ਟੂ ਨੀਡੀ ਪਿਪਲਜ਼’ ਸੁਸਾਇਟੀ ਬਣਾ ਕੇ ਲੋੜਵੰਦਾਂ ਦੀ ਮਦਦ ਕਰਨ ਦਾ ਲਿਆ ਅਹਿਦ ਬਟਾਲਾ, 4 ਅਪ੍ਰੈਲ ( ਮੰਨਣ ਸੈਣੀ)।ਸਮਾਜ ਸੇਵਾ ਦੇ ਖੇਤਰ ਵਿੱਚ ਬਟਾਲਾ ਦੇ ਨੌਜਵਾਨਾਂ ਨੇ ਨਵੀਂ ਪਹਿਲ ਕਰਦਿਆਂ ਗਰੀਬ ਅਤੇ ਲੋੜਵੰਦਾਂ ਲਈ ਮਦਦ ਦਾ ਹੱਥ ਵਧਾਇਆ ਹੈ। ਨੌਜਵਾਨਾਂ ਨੇ ‘ਦੀ ਹੈਲਪਿੰਗ ਹੈਂਡ  ਗਿਵਸ ਟੂ ਨੀਡੀ ਪਿਪਲਜ਼’ ਸੁਸਾਇਟੀ ਬਣਾ ਕੇ … Continue reading ਲੋੜਵੰਦਾਂ ਦੀ ਮਦਦ ਲਈ ਬਟਾਲਾ ਦੇ ਨੌਜਵਾਨਾਂ ਨੇ ਕੀਤੀ ਨਵੀਂ ਪਹਿਲ